ਤੁਹਾਡਾ ਥੋੜ੍ਹਾ ਜਿਹਾ ਖੂਨ ਕਿਸੇ ਦੀ ਪੂਰੀ ਜ਼ਿੰਦਗੀ ਬਚਾ ਸਕਦਾ ਹੈ। ❤️

image

Avaiable Blood Donors

image

Why Ek Noor

“ਅੱਜ ਕੀਤਾ ਇੱਕ ਨੇਕ ਕੰਮ ਕੱਲ੍ਹ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ — ਆਓ, ਸਾਡੇ ਨਾਲ ਮਿਲ ਕੇ ਸੇਵਾ ਕਰੀਏ।”

ਜ਼ਿੰਦਗੀਆਂ ਬਚਾਉਣ ਦੀ ਕੋਸ਼ਿਸ਼ ❤️

ਖੂਨ ਦਾਨ ਅਤੇ ਹੋਰ ਸੇਵਾਵਾਂ ਰਾਹੀਂ ਤੁਸੀਂ ਕਿਸੇ ਦੀ ਜ਼ਿੰਦਗੀ ਬਚਾਉਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ।

ਏਕਤਾ ਅਤੇ ਪਿਆਰ ਦਾ ਸੰਦੇਸ਼ 🌍

ਸਾਡੀ ਟੀਮ ਨਾਲ ਮਿਲ ਕੇ ਤੁਸੀਂ ਇਨਸਾਨੀਅਤ, ਪਿਆਰ ਅਤੇ ਏਕਤਾ ਦਾ ਸੁਨੇਹਾ ਸਮਾਜ ਵਿੱਚ ਫੈਲਾ ਸਕਦੇ ਹੋ।

ਸੇਵਾ ਭਰਿਆ ਪਰਿਵਾਰ 👨‍👩‍👧‍👦

ਇਹ ਸਿਰਫ ਇੱਕ ਸੰਸਥਾ ਨਹੀਂ, ਸੇਵਾ ਅਤੇ ਸਹਿਯੋਗ ਨਾਲ ਜੁੜਿਆ ਇੱਕ ਵੱਡਾ ਪਰਿਵਾਰ ਹੈ ਜਿੱਥੇ ਹਰ ਕੋਈ ਇੱਕ ਦੂਜੇ ਦਾ ਸਾਥ ਦਿੰਦਾ ਹੈ।

image

Top Donors

Dolor sit amet, consectetur adipisicing elit. Dignissimos soluta est qui totam expedita eaque, deleniti quidem sequi magni iure nulla corporis.

“ਅੱਜ ਕੀਤਾ ਇੱਕ ਨੇਕ ਕੰਮ ਕੱਲ੍ਹ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ — ਆਓ, ਸਾਡੇ ਨਾਲ ਮਿਲ ਕੇ ਸੇਵਾ ਕਰੀਏ।”

8 Blood Groups
320 Volunteer
125 Cities
2500+ Donors
image

Latest Donor

ਸਾਡੇ ਨਵੇਂ Donors ਦਾ ਦਿਲੋਂ ਸਵਾਗਤ ਹੈ — ਤੁਹਾਡੀ ਸੇਵਾ ਕਿਸੇ ਲਈ ਨਵੀਂ ਜ਼ਿੰਦਗੀ ਬਣ ਸਕਦੀ ਹੈ।

The Blood Donation Process

1
Registration
2
Health History
3
Donation
4
Refreshment and Recovery
image

Featured Donors

ਸਾਡੇ ਸਨਮਾਨਿਤ ਖੂਨ ਦਾਤਾ, ਜਿਨ੍ਹਾਂ ਨੇ ਖੂਨਦਾਨ ਕਰਕੇ ਕੀਮਤੀ ਜਾਨਾਂ ਬਚਾਈਆਂ।

Our Community Partner

Our valued community partners supporting the mission of saving lives

image
image
image
image
image

What Blood Donors say

“Real stories and experiences from the heroes who save lives through blood donation.” ❤️

ਮੈਂ ਪਹਿਲੀ ਵਾਰ ਖੂਨ ਦਾਨ ਕੀਤਾ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ। ਇਹ ਜਾਣ ਕੇ ਖੁਸ਼ੀ ਹੋਈ ਕਿ ਮੇਰੇ ਦਾਨ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ। ਪ੍ਰਕਿਰਿਆ ਬਿਲਕੁਲ ਸੁਰੱਖਿਅਤ ਅਤੇ ਆਸਾਨ ਸੀ। ਹਰ ਕੋਈ ਘੱਟੋ-ਘੱਟ ਇੱਕ ਵਾਰ ਖੂਨ ਦਾਨ ਜਰੂਰ ਕਰੇ।

Gurdeep Singh
(1 times donor)

ਖੂਨ ਦਾਨ ਕਰਨਾ ਮੇਰੇ ਲਈ ਇਕ ਨਵਾਂ ਤੇ ਸੁੰਦਰ ਅਨੁਭਵ ਸੀ। ਮੈਨੂੰ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਮਹਿਸੂਸ ਨਹੀਂ ਹੋਈ। ਡਾਕਟਰਾਂ ਦੀ ਟੀਮ ਬਹੁਤ ਸਹਿਯੋਗੀ ਸੀ। ਮੈਂ ਹਰ ਤਿੰਨ ਮਹੀਨੇ ਬਾਅਦ ਖੂਨ ਦਾਨ ਕਰਨ ਦਾ ਫੈਸਲਾ ਕੀਤਾ ਹੈ।

Raj Kumar
(1 times donor)

ਜਦੋਂ ਮੈਂ ਖੂਨ ਦਾਨ ਕੀਤਾ, ਮੈਨੂੰ ਅਸਲੀ ਖੁਸ਼ੀ ਦਾ ਅਹਿਸਾਸ ਹੋਇਆ। ਇਹ ਇਕ ਛੋਟੀ ਜਿਹੀ ਕੋਸ਼ਿਸ਼ ਹੈ ਪਰ ਕਿਸੇ ਲਈ ਜ਼ਿੰਦਗੀ ਬਣ ਸਕਦੀ ਹੈ। ਸਾਰੀ ਪ੍ਰਕਿਰਿਆ ਬਹੁਤ ਆਸਾਨ ਅਤੇ ਸੁਰੱਖਿਅਤ ਸੀ। ਆਓ ਅਸੀਂ ਸਭ ਮਿਲ ਕੇ ਖੂਨ ਦਾਨ ਨੂੰ ਆਪਣੀ ਆਦਤ ਬਣਾਈਏ।

Ajit Singh
(3 times donor)

रक्तदान करने के बाद मुझे एक अलग ही खुशी और गर्व महसूस हुआ। यह एहसास अनमोल है कि आप किसी की जिंदगी बचाने में मदद कर रहे हैं। प्रक्रिया पूरी तरह सुरक्षित और आसान थी। मैं सभी से आग्रह करता हूँ कि वे आगे बढ़कर रक्तदान करें।

Dinesh Kumar
(2 times donor)

मैंने सोचा नहीं था कि रक्तदान इतना सरल होगा। कुछ ही मिनटों में मैं किसी के लिए जीवनदाता बन गया। यह अनुभव मुझे बार-बार रक्तदान करने के लिए प्रेरित करता है। आइए, हम सब मिलकर इस नेक काम का हिस्सा बनें। ❤️

Garima
(2 times donor)

Latest News About

ਤਾਜ਼ਾ ਗਤੀਵਿਧੀਆਂ ਅਤੇ ਸਮਾਜ ਸੇਵਾ ਨਾਲ ਸੰਬੰਧਿਤ ਨਵੀਆਂ ਜਾਣਕਾਰੀਆਂ ਇੱਥੇ ਪ੍ਰਾਪਤ ਕਰੋ।

We may use cookies or any other tracking technologies when you visit our website, including any other media form, mobile website, or mobile application related or connected to help customize the Site and improve your experience. learn more

Allow